ਕੰਨੀ ਭਿਣਕ ਪੈਣੀ

- (ਕਿਸੇ ਗੁਪਤ ਖ਼ਬਰ ਦਾ ਥੋੜ੍ਹਾ ਬਹੁਤ ਪਤਾ ਲੱਗ ਜਾਣਾ)

ਜਿਹੜੀ ਗੱਲ ਤੂੰ ਪਿਆ ਦੱਸਨਾ ਏਂ, ਮੈਂ ਏਸ ਗੱਲੋਂ ਬੇਖ਼ਬਰ ਨਹੀਂ, ਮੇਰੀ ਕੰਨੀਂ ਵੀ ਭਿਣਕ ਪੈਂਦੀ ਰਹਿੰਦੀ ਏ, ਮੈਨੂੰ ਉਨ੍ਹਾਂ ਦੀਆਂ ਘੁਸ ਮੁਸੀਆਂ ਦਾ ਪਤਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ