ਕੰਨੀ ਬੁੱਜੇ ਦੇ ਛੱਡਣੇ

- (ਕੰਨ ਬੰਦ ਰੱਖਣੇ, ਜਾਣ ਬੁੱਝ ਕੇ ਨਾ ਸੁਣਨੀ)

ਤਾਹੀਏਂ ਤੇ ਬਿੱਕਰਾ ਤੈਨੂੰ ਵਲ ਵਲ ਕੂਕਦਾ ਸਾਂ ਪਈ ਇਨ੍ਹਾਂ ਤਿਲਾਂ ਵਿੱਚ ਤੇਲ ਹੀ ਨਹੀਓਂ, ਨਾ ਆਪਣੀ ਜਾਨ ਜੋਖੋਂ ਵਿੱਚ ਪਾ, ਪਰ ਤੂੰ ਤੇ ਕੰਨੀ ਬੁੱਜੇ ਦੇ ਛੱਡੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ