ਕੰਨੀ ਕਤਰਾਣਾ

- (ਪਰੇ ਪਰੇ ਰਹਿਣਾ, ਸਾਹਮਣੇ ਨਾ ਹੋਣਾ)

(ਰੱਬਾ ਦੇ ਰੱਬਾ) ਘੁੱਟੇ ਹੋਏ ਦਿਲ ਦੇ ਅਰਮਾਨਾਂ ਵੱਲ ਤੱਕਦਾ ਨਹੀਂ, ਟੁੱਟੇ ਹੋਏ ਫੁੱਲਾਂ ਨੂੰ ਪਾਣੀ ਨਾ ਪਾਨਾ ਏਂ ।
ਭਰੀਆਂ ਹੀ ਥਾਵਾਂ ਨੂੰ ਭਰਨਾ ਤੂੰ ਪੜਿਆ ਏਂ ? ਸੱਖਣਿਆਂ ਕੋਲੋਂ ਕਿਉਂ ਕੰਨੀ ਕਤਰਾਨਾ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ