ਕੰਨੀ ਰੇੜ੍ਹੇ ਮਾਰਨਾ

- (ਸੁਣੀ ਅਣਸੁਣੀ ਕਰ ਛੱਡਣੀ)

ਮੈਂ ਤੇ ਉਸ ਨੂੰ ਵੀਹ ਵਾਰੀ ਕਿਹਾ ਕਿ ਤੂੰ ਦੁਕਾਨ ਤੇ ਜਾ ਕੇ ਪਿਤਾ ਜੀ ਦੀ ਗੱਲ ਸੁਣ ਆ। ਪਰ ਉਸ ਨੂੰ ਕੰਨੀ ਰੇੜ੍ਹੇ ਮਾਰਨ ਦੀ ਆਦਤ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ