ਕੰਨੋਂ ਫੜ ਕੇ ਲਿਆਉਣਾ

- (ਜ਼ੋਰ ਜ਼ਬਰਦਸਤੀ ਫੜ ਲਿਆਉਣਾ ; ਹਾਜ਼ਰ ਕਰਨਾ)

ਸ਼ਾਹ ਜੀ, ਮੇਰਾ ਪੁੱਤਰ ਤੁਹਾਡੀ ਨੌਕਰੀ ਛੱਡ ਕੇ ਤੁਰ ਗਿਆ ਏ ! ਮੈਨੂੰ ਪਤਾ ਦਿਉ, ਉਹ ਹੈ ਕਿੱਥੇ, ਮੈਂ ਜਾ ਕੇ ਉਹਦੀ ਚਮੜੀ ਉਧੇੜਾਂ ਤੇ ਕੰਨ ਫੜ ਕੇ ਤੁਹਾਡੇ ਕੋਲ ਲਿਆਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ