ਕਨਸੋ ਪੈਣਾ

- (ਕਿਸੇ ਗੁੱਝੇ ਭੇਤ ਦਾ ਪਤਾ ਲੱਗ ਜਾਣਾ)

ਕੰਦਲਾ ਕਿਸੇ ਮੁੰਡੇ ਨਾਲ ਪਿਆਰ ਕਰਦੀ ਸੀ । ਜਿਸ ਦਾ ਨਸ਼ਾ ਹਰ ਵੇਲੇ ਇਹਦੀਆਂ ਅੱਖਾਂ ਵਿੱਚ ਛਾਇਆ ਰਹਿੰਦਾ। ਇਹਦੇ ਮਾਪਿਆਂ ਨੂੰ ਜਦੋਂ ਇਸ ਦੀ ਕਨਸੋ ਪਈ ਉਨ੍ਹਾਂ ਨੇ ਆਪਣੇ ਵਰਗਾ ਇੱਕ ਵਰ ਲੱਭਿਆ ਤੇ ਮੰਗਣੀ ਕਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ