ਕਪਾਟ ਖੋਲ੍ਹ ਦੇਣਾ

- (ਐਸੀ ਗੱਲ ਕਰਨੀ ਜਿਹੜੀ ਹੈਰਾਨ ਕਰ ਦੇਵੇ ਤੇ ਸਾਰੇ ਸ਼ੰਕੇ ਨਵਿਰਤ ਹੋ ਜਾਣ)

ਇਹ ਆਦਮੀ ਬੋਲਦਾ ਬੜਾ ਘੱਟ ਹੈ ਪਰ ਜਦੋਂ ਬੋਲਦਾ ਹੈ ਕਪਾਟ ਖੋਲ੍ਹ ਦਿੰਦਾ ਹੈ। ਇੱਕੋ ਗੱਲ ਲੱਖ ਦੀ ਕਰਦਾ ਹੈ। ਇਸ ਦੀ ਹਰ ਗੱਲ ਪੱਥਰ ਤੇ ਲਕੀਰ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ