ਕੱਪੜੇ ਖੁਹਣੇ

- (ਕਿਸੇ ਨੂੰ ਬਦ-ਬਦੀ ਬਿਠਾਉਣ ਦਾ ਯਤਨ ਕਰਨਾ)

ਸਾਰੀਆਂ ਤਾਣ ਲਾ ਥੱਕੀਆਂ ਤੇ ਕੱਪੜੇ ਖੁੰਹਦੀਆਂ ਰਹੀਆਂ ਪਰ ਸਲੀਮਾਂ ਨੇ ਇੱਕ ਨਾ ਮੰਨੀ ਤੇ ਉੱਠ ਕੇ ਘਰ ਤੁਰ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ