ਕੱਪੜਿਆਂ ਤੋਂ ਬਾਹਰ ਹੋ ਜਾਣਾ

- (ਗੁੱਸੇ ਨਾਲ ਬੇਕਾਬੂ ਹੋ ਜਾਣਾ)

'ਜਿਵੇਂ ਇਹ ਸਾਰਾ ਰੁਪਇਆ ਮੇਰੀ ਪੜ੍ਹਾਈ ਲਈ ਕਢਵਾਇਆ ਸੀ' ਪੁੱਤ ਨੇ ਗੁੱਸੇ ਵਿੱਚ ਆਖਿਆ। ਇਸ ਹੱਤਕ ਭਰੀ ਵੰਗਾਰ ਤੇ ਤਾਂ ਬੁੱਢਾ ਇੰਦਰ ਸਿੰਘ ਕੱਪੜਿਆਂ ਤੋਂ ਬਾਹਰ ਹੋ ਗਿਆ, ਉਸ ਦਾ ਦਿਲ ਜ਼ਖਮੀ ਹੋ ਗਿਆ ਤੇ ਬਦਲਾ ਲੈਣ ਲਈ ਉਸ ਦਾ ਦਿਲ ਭੜਕ ਉੱਠਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ