ਕੱਪੜਿਆਂ ਵਿੱਚ ਨਾ ਸਮਾਉਣਾ

- (ਬਹੁਤ ਹੀ ਮਾਣ ਕਰਨਾ, ਬਹੁਤ ਖ਼ੁਸ਼ ਹੋ ਜਾਣਾ)

ਇਹ ਸੀ ਪ੍ਰੀਤਮ ਸਿੰਘ, ਜਿਹੜਾ ਆਪਣੀ ਭੈਣ ਨੂੰ ਸੇਵਾ ਦੇ ਮੈਦਾਨ ਵਿਚ ਵੇਖ ਸੁਣ ਕੇ ਕੱਪੜਿਆਂ ਵਿੱਚ ਨਹੀਂ ਸੀ ਸਮਾਉਂਦਾ । ਤਾਹੀਂ ਉਹ ਹਰ ਇਕ ਚਿੱਠੀ ਵਿੱਚ ਬਾਪੂ ਨੂੰ ਚਿਤਾਵਣੀ ਲਿਖ ਭੇਜਦਾ ਕਿ ਜੋ ਤੁਸਾਂ ਪੁਸ਼ਪਾ ਨੂੰ ਦੇਸ਼-ਸੇਵਾ ਦੇ ਕੰਮਾਂ ਤੋਂ ਵਰਜਿਆ ਤਾਂ ਮੇਰੇ ਵਰਗਾ ਬੁਰਾ ਕੋਈ ਨਹੀਂ ਜੇ ਹੋਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ