ਕਰਨ ਵਾਲਾ ਬਨਣਾ

- (ਕੋਈ ਕੰਮ ਕਰਨ ਦੀ ਹਾਮੀ ਭਰਨੀ, ਤਤਪਰ ਹੋਣਾ)

ਸ਼ਾਹ, ਜੇ ਰੁਪਯਾ ਸਮੇਂ ਸਿਰ ਮੈਂ ਨਾ ਤਾਰਿਆ ਤਾਂ ਤੂੰ ਭਾਵੇਂ ਮੇਰਾ ਸਿਰ ਵੱਢ ਲਈਂ, ਹੁਣ ਤੂੰ ਰੁਪਯਾ ਕੱਢਣ ਵਾਲਾ ਬਣ; ਲੋੜ ਬੜੀ ਏ ਏਸ ਵੇਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ