ਕਰਮਾਂ ਦੀ ਮਾਰ ਹੋਣੀ

- (ਮੰਦੇ ਭਾਗ ਹੋਣੇ)

ਉਸ ਵਿਚਾਰੇ ਨੂੰ ਤੇ ਕਰਮਾਂ ਦੀ ਮਾਰ ਵੀ ਹੈ ਤੇ ਹਾਰ ਵੀ । ਜਦੋਂ ਉਹ ਕਿਸੇ ਕੰਮ ਨੂੰ ਹੱਥ ਪਾਂਦਾ ਹੈ, ਸੋਨਾ ਮਿੱਟੀ ਹੁੰਦਾ ਚਲਾ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ