ਕਰਮ ਸੜੇ ਹੋਣੇ

- (ਕਿਸਮਤ ਭੈੜੀ ਹੋਣੀ)

ਇਹ ਕੋਈ ਨਵੀਂ ਗੱਲ ਨਹੀਂ, ਜਦੋਂ ਰੱਜ ਕੇ ਰੋਟੀ ਖਾਣ ਲਗਦੇ ਆਂ, ਓਦੋਂ ਈ ਤੁਹਾਡੇ ਅੰਦਰੋਂ ਕੋਈ ਨਾ ਕੋਈ ਉਸ਼ਟੰਡ ਜਾਗ ਪੈਂਦਾ ਏ । ਆਪਣੇ ਈ ਕਰਮ ਸੜੇ ਹੋਏ ਨੇ । ਕਿਸੇ ਨੂੰ ਕੀਹ ਦੋਸ਼ ਦੇਣਾ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ