ਕਰੜੇ ਦਿਨ

- (ਲੋੜ ਦੇ ਦਿਨ, ਔਖ ਤੇ ਪੈਸੇ ਦੀ ਘਾਟ ਦੇ ਦਿਨ)

ਤਿੰਨ ਹਜ਼ਾਰ ਕੋਈ ਬੜੀ ਚੀਜ਼ ਨਹੀਂ, ਮੈਂ ਐਵੇਂ ਫੜ ਸਕਨਾ ਆਂ ਤੇ ਨਾਲੇ ਤੇਰੀ ਦਇਆ ਨਾਲ ਮੇਰੇ ਪਾਸ ਰੁਪਯਾ ਈ ਰੁਪਯਾ ਹੋ ਜਾਣਾ ਏ । ਜ਼ਰਾ ਅੱਠ ਦਸ ਦਿਨ ਕਰੜੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ