ਕਰਤੂਤ ਨੂੰ ਜੰਦ੍ਰਾ ਵੱਜ ਗਿਆ

- (ਇਸ ਕਰਤਬ ਦੀ ਬਰਾਬਰੀ ਨਹੀਂ ਹੋ ਸਕਦੀ)

ਇਸ ਵਿਆਹ ਨੇ ਵੜਾਇਰਾਂ ਨੂੰ ਸਾਰੇ ਤਪੇ ਦਾ ਸਰਦਾਰ ਬਣਾ ਦਿੱਤਾ ਏ । ਬੱਸ ਅੱਜ ਤੋਂ ਕਰਤੂਤ ਨੂੰ ਜੰਦ੍ਰਾ ਵੱਜ ਗਿਆ ਏ, ਕੋਈ ਜੰਮੇਗਾ ਤੇ ਖੁੱਲ੍ਹੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ