ਕਰਜ਼ੇ ਵਿੱਚ ਲਵਾ ਲੈਣਾ

- (ਕਰਜ਼ਾ ਨਾ ਦੇ ਸਕਣ ਦੀ ਦਸ਼ਾ ਵਿੱਚ ਮਾਲ ਡੰਗਰ ਸ਼ਾਹੂਕਾਰ ਨੂੰ ਦੇ ਦੇਣਾ)

ਲੈ ਕਾਕਾ ! ਅੱਜ ਮਹਿੰ ਦਾ ਵੀ ਬਾਨ੍ਹਣ ਬੰਨ ਆਇਆ ਵਾਂ ਪਰ ਅਜੇ ਮਹੀਨੇ ਨੂੰ ਆਊ। ਰੂੜ ਸਿੰਘ ਰੁਪਯੇ ਲੈ ਗਿਆ ਏ ਚਾਰ ਸੌ, ਉਹਦੀ ਕੁੜੀ ਦਾ ਵਿਆਹ ਏ ਭਾਦੋਂ ਦਾ । ਕਹਿੰਦਾ ਏ ਭਈ ਵਿਆਹ ਮਗਰੋਂ ਲਵਾ ਲਿਉ। ਦਸ ਯਾਰਾਂ ਸੇਰ ਦੁੱਧ ਦਿੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ