ਕਸਰ ਕੱਢਣਾ

- (ਪਿਛਲੀ ਕਸਰ ਪੂਰੀ ਕਰ ਲੈਣੀ, ਪੂਰਾ ਬਦਲਾ ਲੈ ਲੈਣਾ)

ਅਨੰਤ ਰਾਮ ਨੇ ਮੇਰੇ ਨਾਲ ਬੜੇ ਜ਼ੁਲਮ ਕੀਤੇ ਨੇ। ਜੇ ਇੱਕ ਵਾਰੀ ਮੇਰੀ ਜਾੜ੍ਹ ਥੱਲੇ ਅੜ੍ਹ ਗਿਆ ਤੇ ਮੈਂ ਅਗਲੀ ਪਿਛਲੀ ਸਾਰੀ ਕਸਰ ਕੱਢ ਲਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ