ਕਸਰ ਨਾ ਰੱਖਣਾ

- (ਕੋਈ ਗੁੰਜਾਇਸ਼ ਘਾਟ ਨਾ ਰਹਿਣ ਦੇਣੀ)

ਕੌੜੀ- ਜ਼ਬਾਨ ਸੜ ਜਾਏ ਜੋ ਕਦੀ ਚੰਗਾ ਮੰਦਾ ਬੋਲਿਆ ਹੋਵੇ, ਜਾਂ ਕੋਈ ਬੋਲੀ ਕਬੋਲੀ ਕੀਤੀ ਹੋਵੇ, ਨਹੀਂ ਤੇ ਸੱਸਾਂ ਸੌ ਸੌ ਖਾਬੜੇ ਕਰਦੀਆਂ ਨੇ ।
ਸੁਭਦਾਂ- ਮਾਂ ! ਤੂੰ ਕਿਹੜੀ ਗੱਲੋਂ ਕਸਰ ਰੱਖੀ ਹੋਈ ਏ, ਗਾਲ੍ਹੋ, ਬੋਲੀਓਂ, ਮਾਰੋਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ