ਕਸਵੱਟੀ ਉੱਪਰ ਲਗਾਣਾ

- (ਪਰਖਣਾ)

ਮਿੱਤਰਾਂ ਦੇ ਕਸਵੱਟੀ ਤੇ ਲੱਗਣ ਦਾ ਸਮਾਂ ਤਾਂ ਉਹ ਹੁੰਦਾ ਹੈ ਜਦੋਂ ਮਨੁੱਖ ਤੇ ਬਿਪਤਾ ਬਣਦੀ ਹੈ। ‘ਉਦੋਂ ਥੋੜ੍ਹੇ ਹੀ ਮਿੱਤਰ ਪਾਸੇ ਦਾ ਸੋਨਾ ਨਿਕਲਦੇ ਹਨ।"

ਸ਼ੇਅਰ ਕਰੋ

📝 ਸੋਧ ਲਈ ਭੇਜੋ