ਕੱਠੀ ਸੱਖਣੀ ਹੋਣੀ

- (ਗ਼ਰੀਬੀ, ਘਰ ਦਾਣੇ ਨਾ ਹੋਣੇ)

ਜੱਟੀ ਘੁਰਕੇ ਜੱਟ ਨੂੰ, (ਹੈ ਹੈ) ਪਿਆ ਕਿੱਧਰ ਦਾ ਲੋੜ ? ਖੱਟੀ ਸਾਰੇ ਸਮੇਂ ਦੀ ਕਿੱਥੇ ਆਇਉਂ ਰੋੜ੍ਹ। (ਮੈਂ) ਮਾਘੀ ਕੂਕਨ ਲੱਗੀਆਂ, "ਕੁੜੀ ਹੋਈ ਮੁਟਿਆਰ, '' ਸਾਡੀ ਕੋਠੀ ਸੱਖਣੀ, ਲੋਕੀ ਕਰਨ ਬਹਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ