ਕੌੜ ਚੜ੍ਹ ਜਾਣੀ

- (ਬਹੁਤ ਗੁੱਸਾ ਲੱਗਣਾ)

ਪਰੇਮ ਨੇ ਉਸੇ ਤਰ੍ਹਾਂ ਸਿਰ ਮਾਰਦਿਆਂ ਪਹਿਲੇ ਜੁਆਬ ਨੂੰ ਦੁਹਰਾ ਦਿੱਤਾ, ਜਿਸ ਤੋਂ ਪੁੰਨਿਆਂ ਨੂੰ ਕੌੜ ਚੜ੍ਹ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ