ਕੌੜੀ ਲੱਗਣੀ

- (ਆਪਣੇ ਵਿਰੁੱਧ ਸੱਚੀ ਸੱਚੀ ਗੱਲ ਪਸੰਦ ਨਾ ਹੋਣੀ)

ਤੇਰੀ ਔਲਾਦ ਲਹੂ ਪੀਣੋਂ ਭੀ ਨਾ ਟਲਦੀ ਹੈ, ਭਾਵੇਂ ਕੌੜੀ ਹੀ ਲੱਗੂ ! ਤੇਰੇ ਹੀ ਸਭ ਕਾਰੇ ਨੇ । ਤੇਰੀ ਇੱਕ ਹੋਂਦ ਖੁਣੇਂ, ਵਖਤ ਪਏ ਸਾਰੇ ਨੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ