ਕੌੜੀਆਂ ਫਿੱਕੀਆਂ ਕੱਢਣਾ

- (ਮਾੜੀ ਚੰਗੀ ਗੱਲ ਕਰਨੀ, ਕੌੜੇ ਬਚਨ ਬੋਲਣਾ)

ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ, ਕਾਹਨੂੰ ਨਹੁੰ ਤੋਂ ਮਾਸ ਨਖੇੜਦੇ ਹੋ ? ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ, ਹੱਥ ਲਹੂ ਦੇ ਨਾਲ ਲਬੇੜਦੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ