ਕਾਵਾਂ ਰੌਲੀ ਪਾਉਣਾ

- (ਸ਼ੋਰ, ਰੌਲਾ, ਚੀਂ ਚੀਂ)

ਵੇਲਾ ਸੰਝਾਂ ਦਾ ਆਇਆ । ਸੰਬੰਧੀ ਮੋਏ ਪ੍ਰਾਣੀ ਨੂੰ ਸੰਸਕਾਰ ਕੇ ਉਸ ਦੀ ਦੇਹ ਨੂੰ ਵਿਦਾ ਕਰ ਆਏ। ਘਰ ਵਿੱਚ ਹੁਣ ਇਸਤ੍ਰੀਆਂ ਦੀ ਕਾਵਾਂ-ਰੌਲੀ ਤਾਂ ਮੱਠੀ ਪੈ ਰਹੀ ਹੈ, ਪਰ ਪਹਿਲੀ ਰਾਤ ਕਰਕੇ ਖਬਰੇ ਹੰਝੂ ਕੇਰਨੋਂ ਕਿਸੇ ਨੂੰ ਵਿਹਲ ਮਿਲੇ ਕਿ ਨਾ ਮਿਲੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ