ਕੀੜੀ ਘਰ ਨਰਾਇਣ ਆਉਣੇ

- (ਗ਼ਰੀਬ ਦੇ ਘਰ ਜਦੋਂ ਕੋਈ ਵੱਡਾ ਆਦਮੀ ਆਵੇ)

ਸੁਰੇਸ਼ ਦੇ ਆਉਣ ਤੇ ਹੀ ਨਾਲ ਦਾ ਦਰਵਾਜ਼ਾ ਖੋਲ੍ਹ ਕੇ ਅਚਲਾ ਨੇ ਪ੍ਰਵੇਸ਼ ਕੀਤਾ । ਨਮਸਕਾਰ ਕਰ ਕੇ ਉਹ ਪ੍ਰਸੰਨ ਮੂੰਹੋਂ ਬੋਲੀ ‘ਧੰਨ ਭਾਗ ਕੀੜੀ ਦੇ ਘਰ ਨਰਾਇਣ ਆ ਗਿਆ ! ਐਉਂ ਚੁੱਪ-ਚਾਪ ਕਿਵੇਂ ਆ ਪਧਾਰੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ