ਕੀੜੀ ਨੂੰ ਕੌੜਾ ਬੋਲ ਨਾ ਬੋਲਣਾ

- (ਨਿਮਾਣੇ ਤੋਂ ਨਿਮਾਣੇ ਨੂੰ ਵੀ ਦੁਖਾਣ ਵਾਲੇ ਸ਼ਬਦ ਨਾ ਕਹਿਣਾ)

ਹੁਣ ਰਵੇਲ ਨੂੰ ਆਇਸ਼ਾ ਚੰਗੀ ਲਗਦੀ ਸੀ। ਉਹ ਸੋਚਦਾ ਉਸ ਨੇ ਮੁਸੱਲਣ ਦੇ ਖਾਵੰਦ ਨੂੰ ਮਾਰ ਛੱਡਿਆ ਸੀ, ਉਨ੍ਹਾਂ ਦਿਨਾਂ ਵਿੱਚ ਜਦੋਂ ਮੁਸੱਲਣ ਉਹਨੂੰ ਚੰਗੀ ਲੱਗਣ ਲਗ ਪਈ ਸੀ। ਹੁਣ ਤੇ ਉਹਦੇ ਲਈ ਉਹ ਕੀੜੀ ਨੂੰ ਵੀ ਕੌੜਾ ਬੋਲ ਨਾ ਬੋਲਦਾ, ਚਿੱਭੜ ਜਹੀ ਵਿੱਚੋਂ ਨਿਕਲ ਆਈ ਸੀ । ਪਰ ਆਇਸ਼ਾ ਤੇ ਮੋਟੇ ਮੋਟੇ, ਗੋਰੇ ਗੋਰੇ, ਅੰਗਾਂ ਵਾਲੀ ਜਵਾਨ ਕੁੜੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ