ਕੀਮਤ ਪਾਉਣੀ

- (ਕਦਰ ਕਰਨੀ)

ਹਿੱਸੇ ਵੱਖਰੇ ਵੰਡਣ ਵਿੱਚ ਤਾਂ ਹੋ ਗਿਆ ਬਹੁਤ ਸਿਆਣਾ ਤੂੰ, ਮਿਲ ਬੈਠਣ ਦੀ ਬਰਕਤ ਦੀ ਭੀ ਕੀਮਤ ਕੋਈ ਪਾਇਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ