ਕੀਤੀ ਕਰਾਈ ਖੂਹ ਪਾਣੀ

- (ਸਾਰੀ ਕੀਤੀ ਮਿਹਨਤ ਜ਼ਾਇਆ ਕਰ ਦੇਣੀ)

"ਸਿਰ ਕੀਤਾ ਸੁ ਜਾਣਦਿਆਂ ਦਾ, ਕੱਲ੍ਹ ਦਾ ਆਇਆ ਹੋਇਆ ਏ। ਆਉਂਦਾ ਈ ਜਾ ਵੜਿਆ ਮੁਸਲਮਾਨਾਂ ਦੇ ਜਲਸੇ ਵਿੱਚ ਤੇ ਅਖ਼ਬਾਰ ਦੀ ਸਾਰੀ ਕੀਤੀ ਕਰਾਈ ਖੂਹ ਪਾ ਆਇਆ ਈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ