ਕਹਿ ਮਾਰਨਾ

- (ਗੱਪ ਚਲਾ ਦੇਣੀ, ਬਿਨਾ ਸੋਚੇ ਕੁਝ ਕਹਿ ਦੇਣਾ)

ਇੱਕ ਚਲਾਕ ਸੱਜਣ ਨੇ ਇਹ ਕਹਿ ਮਾਰਿਆ ਹੈ ਕਿ ਮਾਸਟਰ ਤਾਰਾ ਸਿੰਘ ਆਪ ਹੀ ਸਭ ਕੁਝ ਬਣਨਾ ਚਾਹੁੰਦਾ ਹੈ। ਭਲਾ ਜੇ ਇਹ ਠੀਕ ਵੀ ਹੋਵੇ ਤਾਂ ਵੀ ਮੈਂ "ਸਭ ਕੁਝ" ਕਿਸ ਤਰ੍ਹਾਂ ਬਣ ਸਕਦਾ ਹਾਂ ? ਆਖ਼ਰ ਸਭ ਕੁਝ ਬਣਨ ਲਈ ਵੀ ਤਾਂ "ਸਭ" ਨੂੰ ਨਾਲ ਲੈਣ ਤੇ ਨਾਲ ਰੱਖਣ ਦੀ ਲੋੜ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ