ਖ਼ਾਬ ਵਿੱਚ ਨਾ ਆਉਣਾ

- (ਕਦੇ ਵੀ ਨਾਂ ਵਿਚਾਰਨਾ)

ਉਹ ਜਿੰਨੇ ਵਿੱਚ ਸੀ ਸੰਤੁਸ਼ਟ ਸੀ- ਜਿੰਨੇ ਜੋਗਾ ਸੀ ਉਸੇ ਉੱਤੇ ਉਸ ਨੂੰ ਮਾਣ ਸੀ । ਉਸ ਨੇ ਕਦੇ ਕੋਈ ਗੱਲ ਦਿਲ ਨੂੰ ਨਹੀਂ ਸੀ ਲਾਈ। ਹਮੇਸ਼ਾ ਉਹ ਜੀਵਨ ਦੀ ਉਤਲੀ ਸੱਤਾ ਤੇ ਰਹਿੰਦਾ ਸੀ, ਇਸ ਦੀਆਂ ਹੇਠਲੀਆਂ ਤਹਿਆਂ ਵਿਚ ਕੀਹ ਹੈ ? ਏਹੋ ਜੇਹੀ ਗੱਲ ਕਦੇ ਉਸ ਦੇ ਖਾਬ ਵਿਚ ਵੀ ਨਹੀਂ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ