ਖ਼ਾਬਾਂ ਲੈਣੀਆਂ

- (ਆਸਾਂ ਬੰਨ੍ਹ ਲੈਣੀਆਂ)

ਹੁਣ ਯੂਸਫ ਦੀ ਕੀਮਤ ਅੱਗੇ ਨਾਲੋਂ ਭੀ ਉਸ ਦੀਆਂ ਨਜ਼ਰਾਂ ਵਿੱਚ ਜ਼ਿਆਦਾ ਹੋ ਗਈ । ਉਹ ਅੱਗੇ ਜੇ ਯੂਸਫ ਨੂੰ ਸ਼ੈਤਾਨ ਤੋਂ ਮਨੁੱਖ ਵੇਖਣ ਦੀ ਰੀਝ ਰੱਖਦੀ ਸੀ, ਤਾਂ ਹੁਣ ਫਰਿਸ਼ਤਾ ਵੇਖਣ ਦੀਆਂ ਖ਼ਾਬਾਂ ਲੈਣ ਲੱਗ ਪਈ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ