ਖ਼ਾਲੀ ਖ਼ਾਲੀ ਹੋ ਜਾਣਾ

- (ਨਿਰਾਸਤਾ ਨੇ ਘੇਰ ਲੈਣਾ)

ਜਦੋਂ ਦਾ ਮੇਰਾ ਮਿੱਤਰ ਇੱਥੋਂ ਤੁਰ ਗਿਆ ਹੈ, ਮੇਰਾ ਦਿਲ ਖ਼ਾਲੀ ਖ਼ਾਲੀ ਰਹਿੰਦਾ ਹੈ। ਉਸ ਬਿਨਾ ਮੈਨੂੰ ਕੋਈ ਚੀਜ਼ ਚੰਗੀ ਨਹੀਂ ਲਗਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ