ਖਾਣ ਦੀ ਚੱਟੀ

- (ਐਸਾ ਮਨੁੱਖ ਜਿਹੜਾ ਕੰਮ ਨਾ ਕਰੇ ਤੇ ਜਿਸ ਨੂੰ ਖਵਾਣਾ ਪਏ)

ਚੰਗਾ ਹੋਇਆ ਨੌਕਰ ਟੁਰ ਗਿਆ ਏ, ਕਿਹੜੀ ਲੋੜ ਸੀ ਉਹਦੀ, ਐਵੇਂ ਖਾਣ ਦੀ ਚੱਟੀ। ਕੰਮ ਤੇ ਉਹਨੂੰ ਕਰਨਾ ਨਹੀਂ ਸੀ ਆਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ