ਖਾਣ ਨੂੰ ਪੈਣਾ

- (ਕ੍ਰੋਧ ਵਿੱਚ ਕਿਸੇ ਤੇ ਵਸਣਾ, ਕੋਈ ਸ਼ੈ ਚੰਗੀ ਨਾ ਲੱਗਣੀ)

ਤੇਰੇ ਬਾਝ ਹੁਣ ਖਾਣ ਨੂੰ ਪਏ ਸਭ ਕੁਝ ਪਾ ਪਾ ਵਾਸਤੇ ਕੰਨੀ ਖਿਸਕਾਈ ਦੀ ਏ, ਭਖਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੋ, ਐਸੀ ਪੁਠੀ ਤਾਸੀਰ ਜੁਦਾਈ ਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ