ਖ਼ਾਰ ਫੁੱਲ ਬਣ ਜਾਣੇ

- (ਮੁਸੀਬਤ ਖ਼ੁਸ਼ੀ ਵਿੱਚ ਬਦਲ ਜਾਣੀ)

ਏਸ ਮੈਦਾਨ ਵਿੱਚ ਵੜਦਿਆਂ ਸਾਰ ਤੂੰ, ਹੋਇੰਗੀ ਮੁਸ਼ਕਲਾਂ ਨਾਲ ਦੋ ਚਾਰ ਤੂੰ, ਪ੍ਰੇਮ ਪਰ ਇਨ੍ਹਾਂ ਦਾ ਰੂਪ ਪਲਟਾਇਗਾ, ਖ਼ਾਰ ਜੋ ਜਾਪਦਾ, ਫੁੱਲ ਬਣ ਜਾਇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ