ਖਬਰ ਲੱਗਣੀ

- (ਹੋਸ਼ ਆ ਜਾਣੀ, ਦੁਖੀ ਹੋ ਕੇ ਪਛਤਾਣਾ)

ਸ਼ਾਹ ਨੇ ਆਪਣੇ ਨੌਕਰ ਦੇ ਪਿਉ ਨੂੰ ਦੱਸਿਆ- ਤੇਰਾ ਪੁੱਤਰ ਮੇਰੇ ਪਾਸੋਂ ਨੱਸ ਗਿਆ ਏ। ਬਸੰਤ ਸਿੰਘ ਹੈ ਇਕ ਜੱਟ ਸਰਦਾਰ, ਉਹਦੀ ਨੌਕਰੀ ਜਾ ਕੀਤੀ ਸੂ। ਜੇ ਉਹਦੇ ਵਿੱਚ ਅਕਲ ਹੁੰਦੀ ਤਾਂ ਢਿੱਡ ਭਰ ਕੇ ਖਾਣ ਨੂੰ ਮਿਲਦਾ ਸੀ, ਐਥੋਂ ਕਿਉਂ ਹਿਲਦਾ ? ਹੁਣ ਉਹਨੂੰ ਵੀ ਖਬਰ ਲੱਗੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ