ਖਬਤ ਭਰ ਦੇਣਾ

- (ਕੋਈ ਖ਼ਿਆਲ ਮਨ ਵਿੱਚ ਪੱਕਾ ਕਰ ਦੇਣਾ)

ਉਸ ਨੇ ਜਦੋਂ ਵੀ ਇਨਾਮ ਲਿਆ, ਡ੍ਰਾਇੰਗ ਵਿੱਚੋਂ। ਡ੍ਰਾਇੰਗ ਮਾਸਟਰ ਨੇ ਤਾਂ ਉਸ ਦੇ ਦਿਮਾਗ਼ ਵਿੱਚ ਇਕ ਹੋਰ ਹੀ ਖ਼ਬਤ ਭਰ ਦਿੱਤਾ ਸੀ ਕਿ ਉਹ ਵੱਡਾ ਹੋ ਕੇ ਇੱਕ ਸ਼ਾਨਦਾਰ ਆਰਟਿਸਟ ਬਣੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ