ਖੜ੍ਹੇ ਆਏ ਤੇ ਗਏ

- (ਬਹੁਤ ਥੋੜ੍ਹੀ ਦੇਰ ਕਿਸੇ ਥਾਂ ਰੁਕਣਾ)

ਬਸੰਤ :- ਤੁਸੀਂ ਉਸ ਪਿੱਛੋਂ ਦੋ ਵਾਰ ਦਿੱਲੀ ਗਏ ਤੇ ਮਿਲੇ ਬਿਨਾਂ ਈ ਚਲੇ ਗਏ। ਕਦੇ ਭਰਾਵਾਂ ਵੀ ਇਸ ਤਰ੍ਹਾਂ ਕੀਤਾ ਏ ?
ਸ਼ਕੁੰਤਲਾ :- ਬਸ ਖੜ੍ਹੇ ਆਏ ਤੇ ਚਲੇ ਗਏ। ਜਹਿਮਤ ਵਿੱਚ ਮਿਲਣ ਗਿਲਣ ਕਿੱਥੇ ਹੁੰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ