ਖਾਧਾ ਪੀਤਾ ਲੱਗਣਾ

- (ਖ਼ੁਰਾਕ ਪਚ ਜਾਣੀ)

ਜੇ ਖਾਧਾ ਪੀਤਾ ਲੱਗ ਜਾਏ, ਤਦ ਤਾਂ ਕਮਜ਼ੋਰੀ ਦਿਨਾਂ ਵਿੱਚ ਠੀਕ ਹੋ ਜਾਏਗੀ । ਖ਼ੁਰਾਕ ਉਸ ਦੀ ਬੜੀ ਚੰਗੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ