ਖੜੀ ਲੱਤ ਹੋਣੀ

- (ਲਗਾਤਾਰ ਕੰਮ ਵਿੱਚ ਲੱਗਾ ਰਹਿਣਾ)

ਮਾਂ ਜੀ ਮੇਰਾ ਤੇ ਲੱਕ ਦੂਹਰਾ ਹੋ ਗਿਆ ਏ ਕੰਮ ਕਰਦਿਆਂ ਕਰਦਿਆਂ, ਸਵੇਰ ਦੀ ਖੜੀ ਲੱਤ ਏ, ਹੁਣ ਜ਼ਰਾ ਚਰਖਾ ਲੈ ਕੇ ਬੈਠੀ ਸਾਂ ਤੇ ਚਾਰ ਤੰਦ ਪਾਏ ਨੇ। ਮੈਨੂੰ ਕਿੱਥੋਂ ਮਿਲਦਾ ਖੇਡਣਾ ਕੁੜੀਆਂ ਨਾਲ ! ਖੇਡਣਾ ਕਿੱਥੋਂ ਮੇਰੇ ਭਾਗਾਂ ਵਿੱਚ।

ਸ਼ੇਅਰ ਕਰੋ

📝 ਸੋਧ ਲਈ ਭੇਜੋ