ਖੜੀ ਮਾਲੀ ਲੈਣੀ

- (ਕੋਈ ਕੰਮ ਕੀਤੇ ਬਿਨਾਂ ਹੀ ਉਸਦਾ ਇਨਾਮ ਲੈਣਾ)

ਵੱਡਿਆਂ ਨੇ ਤੇ ਸਿਰਫ ਜ਼ਬਾਨ ਹੀ ਹਿਲਾਣੀ ਹੁੰਦੀ ਹੈ। ਸਾਰਾ ਕੰਮ ਤੇ ਦੂਜਿਆਂ ਨੇ ਕਰਨਾ ਹੁੰਦਾ ਹੈ ਤੇ ਖੜੀ ਮਾਲੀ ਉਨ੍ਹਾਂ ਨੂੰ ਮਿਲ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ