ਖੜਕਾ ਦੜਕਾ ਕਰਨਾ

- (ਸ਼ੋਰ ਸ਼ਰਾਬਾ, ਝਗੜਾ ਤੇ ਲੜਾਈ ਕਰਨਾ)

ਇਹੋ ਜਿਹੇ ਲੋਕਾਂ ਦਾ ਕੀ ਕਹਿਣਾ, ਜਿਨ੍ਹਾਂ ਨੂੰ ਸਮੇਂ ਦੀ ਕੋਈ ਕਦਰ ਨਹੀਂ, ਹਰ ਦੂਜੇ ਤੀਜੇ ਦਿਨ ਘਰ ਦਿਆਂ ਯਾ ਸਾਥੀਆਂ ਨਾਲ ਕੁਛ ਨਾ ਕੁਛ ਖੜਕਾ ਦੜਕਾ ਭੀ ਹੁੰਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ