ਖਹਿੜੇ ਪੈਣਾ

- (ਮੁੜ ਮੁੜ ਕੇ ਪੁੱਛਣਾ, ਅਕਾ ਦੇਣਾ)

ਆਪਣੀ ਮਾਸੀ ਦੀ ਪ੍ਰੇਰਨਾ ਅਨੁਸਾਰ ਮੋਹਨੀ ਕਈਆਂ ਦਿਨਾਂ ਤੋਂ ਪੁਸ਼ਪਾ ਦੇ ਖਹਿੜੇ ਪਈ ਹੋਈ ਸੀ, ਪਰ ਛੁੱਟ ਟਾਲਮਟੋਲੇ ਤੋਂ ਪੁਸ਼ਪਾ ਨੇ ਹੁਣ ਤੀਕ ਉਸ ਨੂੰ ਕੋਈ ਉੱਤਰ ਨਹੀਂ ਸੀ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ