ਖ਼ੈਰ ਝੋਲੀ ਪਾਉਣਾ

- (ਮਨ ਦੀ ਮੁਰਾਦ ਪੂਰੀ ਕਰ ਦੇਣੀ ; ਮੰਗ ਪੂਰੀ ਕਰਨੀ)

ਸੁਰੇਸ਼ ਨੇ ਕੇਦਾਰ ਬਾਬੂ ਨੂੰ ਕਿਹਾ ਕਿ ਮਹਿੰਦਰ ਦਾ ਵਿਆਹ ਮੇਰੇ ਘਰ ਨਿਯਤ ਹੋਇਆ ਹੈ, ਪਰ ਉਹ ਤਾਂ ਹੋਵੇਗਾ ਪਰਸੋਂ, ਏਸ ਲਈ ਰਾਤੀਂ ਹੀ ਤੁਸੀਂ ਇਸ ਦਾਸ ਦਾ ਘਰ ਆਪ ਚਰਨ ਧੂੜ ਨਾਲ ਪਵਿਤ੍ਰ ਕਰੋ : ਨਹੀਂ ਤਾਂ ਮੈਨੂੰ ਵਿਸ਼ਵਾਸ਼ ਨਹੀਂ ਹੋਵੇਗਾ ਕਿ ਤੁਸਾਂ ਮੈਨੂੰ ਮਾਫ਼ ਕਰ ਦਿੱਤਾ । ਆਖੋ, ਏਨੀ ਖ਼ੈਰ ਤਾਂ ਮੇਰੀ ਝੋਲੀ ਪਾਉਗੇ ਨਾ ਤੁਸੀਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ