ਖ਼ੈਰ ਨਾ ਗੁਜ਼ਾਰਨੀ

- (ਕੋਈ ਬਿਪਤਾ ਖੜੀ ਕਰਨੀ)

ਉਸ ਦੀ ਮਾਂ ਨੇ ਜਿਸ ਤਰ੍ਹਾਂ ਉਹਨਾਂ ਆਇਆਂ ਨੂੰ ਤੋੜ ਕੇ ਜਵਾਬ ਦਿੱਤਾ ਸੀ, ਤੇ ਜਿਸ ਤਰ੍ਹਾਂ ਉਹ ਭਰੇ ਪੀਤੇ ਅੰਦਰੋਂ ਨਿਕਲੇ ਸਨ, ਨਸੀਮ ਦਾ ਦਿਲ ਕਹਿ ਰਿਹਾ ਸੀ ਕਿ ਇਹਨਾਂ ਨੇ ਹੁਣ ਖੈਰ ਨਹੀਂ ਗੁਜ਼ਾਰਨੀ ਖਬਰੇ ਕੀ ਨਵੀਂ ਮੁਸੀਬਤ ਖੜੀ ਕਰ ਦੇਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ