ਖੱਲੇ ਮਰਵਾਣਾ

- (ਬੇਪਤੀ ਕਰਨੀ)

ਸਾਨੂੰ ਧੌਲਿਆਂ ਨਾਲ ਕਿਉਂ ਖੱਲੇ ਮਰਵਾਣ ਲੱਗਾ ਏਂ, ਸ਼ਾਲਾ ਔਲਾਦ ਹੋਵੇ ਤਾਂ ਨੇਕ ਹੋਵੇ, ਨਹੀਂ ਤਾਂ ਇਹੋ ਜੇਹੀ ਨਿਕਰਮੀ ਮਾਪਿਆਂ ਦੀ ਜਾਨ ਦਾ ਖੌ ਨਾ ਹੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ