ਖੰਭ ਖੁਹਾਣੇ

- (ਆਪਣੇ ਆਪ ਨੂੰ ਨਿਰਬਲ ਕਰਨਾ ; ਆਪਣਾ ਨੁਕਸਾਨ ਕਰਨਾ)

ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ ! ਉਤੋਂ ਤੂੰਬੜੀ ਦੇ ਵਾਂਗ ਵਿਚੋਂ ਜ਼ਹਿਰ ਦੇ ਪਯਾਲੇ ! ਵੀਰਾਂ ਨਾਲ ਤਿਣਕਾ ਤੋੜ, ਝੁੱਗਾ ਚੌੜ ਜਾਵਾਂਗਾ, ਖੰਭ ਖੁਹਾਇ ਕੇ ਨਾਦਾਨ, ਚੋਗਾ ਕੌਣ ਪਾਵੇਗਾ। 

ਸ਼ੇਅਰ ਕਰੋ

📝 ਸੋਧ ਲਈ ਭੇਜੋ