ਖੰਭ ਲੱਗ ਜਾਣੇ

- (ਜੋਸ਼ ਭਰ ਜਾਣਾ, ਤੇਜ਼ੀ ਆ ਜਾਣੀ)

ਦਿਨਾਂ ਵਿੱਚ ਹੀ ਮਲੂਮ ਹੁੰਦਾ ਏ ਤੁਹਾਡੀ ਕਲਮ ਨੂੰ ਖੰਭ ਲੱਗ ਗਏ ਨੇ। ਉਸ ਦਿਨ ਤੁਹਾਡਾ ਭਾਈਚਾਰਕ ਸੁਧਾਰ ਵਾਲਾ ਲੇਖ ਪੜ੍ਹ ਕੇ ਤਾਂ ਏਹੋ ਦਿਲ ਕੀਤਾ ਕਿ ਤੁਹਾਡਾ ਹੱਥ ਚੁੰਮ ਲਵਾਂ। ਏਡੀ ਉੱਚ ਖਿਆਲੀ ? ਇਤਨਾ ਪੁਰ ਦਰਦ ਲਹਿਜਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ