ਖਾਂਦਾ ਪੀਂਦਾ ਆਦਮੀ

- (ਰੱਜਿਆ ਪੁੱਜਿਆ, ਅਮੀਰ)

ਤੁਸੀਂ ਨਹੀਂ ਜਾਣਦੇ । ਉਹ ਬੜਾ ਖਾਂਦਾ ਪੀਂਦਾ ਆਦਮੀ ਏ । ਉਸ ਦੇ ਘਰ ਕਿਸੇ ਚੀਜ਼ ਦੀ ਥੁੜ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ