ਖੰਡਨ ਕਰਨਾ

- (ਨੁਕਸ ਕੱਢਣੇ, ਰੱਦ ਕਰਨਾ)

ਰਾਏ ਸਾਹਿਬ ਨੂੰ ਏਹ ਸੁਣ ਕੇ ਵੀ ਬੜੀ ਖੁਸ਼ੀ ਹੋਈ ਕਿ ਉਸ ਦੇ ਭੱਜੇ ਹੋਏ ਸ਼ਾਮੂ, ਦੀਦੇ, ਮਾਤਾ ਦੀਨ ਅਤੇ ਮੀਰ ਗੁਲ ਨੇ ਖੂਬ ਦਲੇਰ ਹੋ ਕੇ ਸ਼ੰਕਰ ਦੀ ਤਕਰੀਰ ਦਾ ਖੰਡਨ ਕੀਤਾ ਤੇ ਉਸ ਦੇ ਅਸਰ ਨੂੰ ਲੋਕਾਂ ਦੇ ਦਿਲਾਂ ਤੋਂ ਧੋ ਸੁੱਟਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ